English Online Study is a free program of Sohal Education, a 501(c)(3) nonprofit. We teach adults English with short Punjabi and English videos, sent on WhatsApp.
Our Daily Life & Civics lessons teach the English people use with local government and community services. If someone you know wants this help, join our WhatsApp chat with them, and lessons come straight to their phone. No typing or searching needed.
ਇੰਗਲਿਸ਼ ਔਨਲਾਈਨ ਸਟੱਡੀ, ਸੋਹਲ ਐਜੂਕੇਸ਼ਨ (501(c)(3) ਗੈਰ-ਮੁਨਾਫ਼ਾ ਸੰਸਥਾ) ਦਾ ਮੁਫ਼ਤ ਪ੍ਰੋਗਰਾਮ ਹੈ। ਸਾਡੇ ਰੋਜ਼ਾਨਾ ਜੀਵਨ ਅਤੇ ਨਾਗਰਿਕ ਸ਼ਾਸਤਰ ਦੇ ਪਾਠ ਸਥਾਨਕ ਸਰਕਾਰ ਅਤੇ ਭਾਈਚਾਰਕ ਸੇਵਾਵਾਂ ਨਾਲ ਵਰਤੀ ਜਾਂਦੀ ਅੰਗਰੇਜ਼ੀ ਸਿਖਾਉਂਦੇ ਹਨ। ਜੇ ਤੁਹਾਡਾ ਕੋਈ ਜਾਣਕਾਰ ਇਹ ਸਿੱਖਣਾ ਚਾਹੁੰਦਾ ਹੈ, ਤਾਂ ਉਸ ਨਾਲ ਸਾਡੀ ਵਟਸਐਪ ਚੈਟ ਵਿੱਚ ਸ਼ਾਮਲ ਹੋਵੋ। ਪਾਠ ਸਿੱਧੇ ਫ਼ੋਨ ਤੇ ਆਉਂਦੇ ਹਨ।