English Online Study is a free program of Sohal Education, a 501(c)(3) nonprofit. We teach adults English with short Punjabi and English videos, sent on WhatsApp.
If a parent, grandparent or relative wants to learn, you can help them start today. Join our WhatsApp chat with them, and lessons come straight to their phone. No typing or searching needed.
ਇੰਗਲਿਸ਼ ਔਨਲਾਈਨ ਸਟੱਡੀ, ਸੋਹਲ ਐਜੂਕੇਸ਼ਨ (501(c)(3) ਗੈਰ-ਮੁਨਾਫ਼ਾ ਸੰਸਥਾ) ਦਾ ਮੁਫ਼ਤ ਪ੍ਰੋਗਰਾਮ ਹੈ। ਜੇ ਤੁਹਾਡੇ ਮਾਤਾ-ਪਿਤਾ, ਦਾਦਾ-ਦਾਦੀ ਜਾਂ ਕੋਈ ਰਿਸ਼ਤੇਦਾਰ ਅੰਗਰੇਜ਼ੀ ਸਿੱਖਣਾ ਚਾਹੁੰਦੇ ਹਨ, ਤਾਂ ਉਨ੍ਹਾਂ ਨਾਲ ਸਾਡੀ ਵਟਸਐਪ ਚੈਟ ਵਿੱਚ ਸ਼ਾਮਲ ਹੋਵੋ। ਪਾਠ ਸਿੱਧੇ ਉਨ੍ਹਾਂ ਦੇ ਫ਼ੋਨ ਤੇ ਆਉਂਦੇ ਹਨ।