English Online Study is a free program of Sohal Education, a 501(c)(3) nonprofit. We teach adults English with short Punjabi and English videos, sent on WhatsApp.
Truck drivers in the U.S. must speak and read English well enough for roadside inspections, and drivers who cannot may be placed out of service. Our Career Pathways lessons teach trucking English. If a driver in your family or company wants to learn, join our WhatsApp chat with them, and lessons come straight to their phone.
ਇੰਗਲਿਸ਼ ਔਨਲਾਈਨ ਸਟੱਡੀ, ਸੋਹਲ ਐਜੂਕੇਸ਼ਨ (501(c)(3) ਗੈਰ-ਮੁਨਾਫ਼ਾ ਸੰਸਥਾ) ਦਾ ਮੁਫ਼ਤ ਪ੍ਰੋਗਰਾਮ ਹੈ। ਅਮਰੀਕਾ ਵਿੱਚ ਟਰੱਕ ਡਰਾਈਵਰਾਂ ਨੂੰ ਸੜਕ ਕਿਨਾਰੇ ਜਾਂਚ ਲਈ ਲੋੜੀਂਦੀ ਅੰਗਰੇਜ਼ੀ ਬੋਲਣੀ ਅਤੇ ਪੜ੍ਹਨੀ ਆਉਣੀ ਚਾਹੀਦੀ ਹੈ; ਨਹੀਂ ਤਾਂ ਉਨ੍ਹਾਂ ਨੂੰ ਆਊਟ ਆਫ਼ ਸਰਵਿਸ ਕੀਤਾ ਜਾ ਸਕਦਾ ਹੈ। ਸਾਡੇ ਕਰੀਅਰ ਪਾਥਵੇਜ਼ ਪਾਠ ਟਰੱਕਿੰਗ ਦੀ ਅੰਗਰੇਜ਼ੀ ਸਿਖਾਉਂਦੇ ਹਨ। ਜੇ ਤੁਹਾਡੇ ਪਰਿਵਾਰ ਜਾਂ ਕੰਪਨੀ ਦਾ ਕੋਈ ਡਰਾਈਵਰ ਸਿੱਖਣਾ ਚਾਹੁੰਦਾ ਹੈ, ਤਾਂ ਉਸ ਨਾਲ ਸਾਡੀ ਵਟਸਐਪ ਚੈਟ ਵਿੱਚ ਸ਼ਾਮਲ ਹੋਵੋ।